
ਜਲੰਧਰ, ਐਚ ਐਸ ਚਾਵਲਾ। ਸਾਲ 2025-26 ਲਈ ਅਗਨੀਵੀਰ ਜੀਡੀ, ਅਗਨੀਵੀਰ ਕਲਰਕ, ਅਤੇ ਟਰੇਡਸਮੈਨ 10ਵੀਂ ਲਈ UHQ ਅਗਨੀਵੀਰ ਭਰਤੀ ਰੈਲੀ 19 ਅਗਸਤ, 2025 ਤੋਂ 22 ਅਗਸਤ, 2025 ਤੱਕ ਮਾਮੂਨ ਕੈਂਟ, ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ ਸੀ। ਉਕਤ ਰੈਲੀ ਲਈ ਕਾਮਨ ਐਂਟਰੈਂਸ ਪ੍ਰੀਖਿਆ (CEE) 28 ਸਤੰਬਰ, 2025 ਨੂੰ ਪੰਜਾਬ ਰੈਜੀਮੈਂਟ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਸੀ।
ਅਗਨੀਵੀਰ ਜੀਡੀ, ਅਗਨੀਵੀਰ ਕਲਰਕ, ਅਤੇ ਟਰੇਡਸਮੈਨ 10ਵੀਂ ਲਈ ਚੁਣੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਅਨੁਸਾਰ ਕਾਮਨ ਐਂਟਰੈਂਸ ਪ੍ਰੀਖਿਆ (CEE) ਦੇ ਨਤੀਜੇ ਇਸ ਪ੍ਰਕਾਰ ਹਨ :-👇


















