
ਜਲੰਧਰ, ਐਚ ਐਸ ਚਾਵਲਾ। ਪੰਜਾਬ ਰੈਜੀਮੈਂਟਲ ਸੈਂਟਰ 17 ਅਗਸਤ 2026 ਤੋਂ ਧਿਆਨ ਚੰਦ ਸਟੇਡੀਅਮ, ਰਾਮਗੜ੍ਹ ਛਾਉਣੀਵਿਖੇ ਯੂਨਿਟ ਹੈੱਡਕੁਆਰਟਰ ਕੋਟੇ ਅਧੀਨ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕਰ ਰਿਹਾ ਹੈ। ਉਮੀਦਵਾਰਾਂ ਨੂੰ ਨਿਰਧਾਰਤ ਮਿਤੀਆਂ ‘ਤੇ ਸਵੇਰੇ 04:00 ਵਜੇ ਲੌਂਗੇਵਾਲਾ ਗੇਟ, ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਛਾਉਣੀ ਵਿਖੇ ਰਿਪੋਰਟ ਕਰਨ ਦੀ ਲੋੜ ਹੈ।

















