
ਜਲੰਧਰ, ਐਚ ਐਸ ਚਾਵਲਾ। ਸਾਲ 2025-26 ਲਈ ਅਗਨੀਵੀਰ ਜੀਡੀ, ਅਗਨੀਵੀਰ ਟਰੇਡਸਮੈਨ 10ਵੀਂ ਅਤੇ 8ਵੀਂ ਲਈ ਯੂਐਚਕਿਊ ਅਗਨੀਵੀਰ ਭਰਤੀ ਰੈਲੀ 16 ਫਰਵਰੀ 2026 ਤੋਂ 19 ਫਰਵਰੀ 2026 ਤੱਕ ਧਿਆਨ ਚੰਦ ਸਟੇਡੀਅਮ, ਪੰਜਾਬ ਰੈਜੀਮੈਂਟਲ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਸੀ। ਉਕਤ ਰੈਲੀ ਲਈ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (ਸੀਈਈ) 12 ਅਪ੍ਰੈਲ 2026 ਨੂੰ ਪੰਜਾਬ ਰੈਜੀਮੈਂਟਲ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਸੀ।
ਅਗਨੀਵੀਰ ਜੀਡੀ ਅਤੇ ਅਗਨੀਵੀਰ ਟਰੇਡਸਮੈਨ 10ਵੀਂ ਅਤੇ 8ਵੀਂ ਲਈ ਚੁਣੇ ਗਏ ਉਮੀਦਵਾਰਾਂ ਦਾ ਰੋਲ ਨੰਬਰ ਅਨੁਸਾਰ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (ਸੀਈਈ) ਨਤੀਜਾ ਇਸ ਪ੍ਰਕਾਰ ਹੈ:-
















