ਦੇਸ਼ਦੁਨੀਆਂਪੰਜਾਬ

CP ਜਲੰਧਰ ਵਲੋਂ ਕਈ ਥਾਣਿਆਂ ਦੇ SHO,s ਦਾ ਤਬਾਦਲਾ, 2 ਨੂੰ ਕੀਤਾ ਲਾਈਨ ਹਾਜ਼ਿਰ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਵਲੋਂ ਕਈ ਪੁਲਿਸ ਸਟੇਸ਼ਨਾਂ ਦੇ SHO,s ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਦਕਿ 2 ਹੋਰਾਂ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਹੈ। SHO ਡਿਵੀਜ਼ਨ ਨੰ.6 ਇੰਸਪੈਕਟਰ ਅਜਾਇਬ ਸਿੰਘ ਅਤੇ SHO ਜਲੰਧਰ ਕੈਂਟ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਪੜ੍ਹੋ ਪੂਰੀ ਸੂਚੀ 👇

Related Articles

Leave a Reply

Your email address will not be published. Required fields are marked *

Back to top button