
ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਇੱਕ ਹੋਰ ਵੱਡੀ ਕਾਮਯਾਬੀ
48 ਹੈਰੋਇਨ ਬਰਾਮਦਗੀ ਮਾਮਲੇ ‘ਚ ਹੋਰ ਬਰਾਮਦਗੀ
ਦੋ ਲਗਜ਼ਰੀ ਗੱਡੀਆਂ ਅਤੇ ਇੱਕ ਟਰੱਕ ਸਮੇਤ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ
ਵੱਖ-ਵੱਖ ਭੂਮਿਕਾਵਾਂ ਜਿਵੇਂ ਸਪਲਾਇਰ, ਖਰੀਦਦਾਰ, ਹਵਾਲਾ ਸੰਚਾਲਕ ਸਮੇਤ 13 ਵਿਅਕਤੀ ਡਰੱਗ ਮਾਮਲੇ ‘ਚ ਗ੍ਰਿਫਤਾਰ
















