ਦੇਸ਼ਦੁਨੀਆਂਪੰਜਾਬ

ASI ਕੇਵਲ ਸਿੰਘ ਬਣੇ ਸਬ-ਇੰਸਪੈਕਟਰ

ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵਲੋਂ ASI ਕੇਵਲ ਸਿੰਘ ਰੀਡਰ ਟੂ ਸਹਾਇਕ ਕਮਿਸ਼ਨਰ ਪੁਲਿਸ “ਸਪੈਸ਼ਲ ਕਰਾਈਮ” ਕਮਿਸ਼ਨਰੇਟ ਜਲੰਧਰ ਨੂੰ ਤੱਰਕੀ ਦਿੰਦੇ ਹੋਏ SI ਬਣਾਇਆ ਗਿਆ ਹੈ। ਸਹਾਇਕ ਕਮਿਸ਼ਨਰ ਪੁਲਿਸ ਸਪੈਸ਼ਲ ਕਰਾਈਮ ਸ. ਬਰਜਿੰਦਰ ਸਿੰਘ ਨੇ ਉਨ੍ਹਾਂ ਨੂੰ SI ਦੇ ਸਟਾਰ ਲਗਾਏ ਅਤੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ।

ਹੁਣ SI ਕੇਵਲ ਸਿੰਘ ਨੂੰ ਮਹਿਲਾ ਥਾਣਾ ਵਿੱਚ ਬਤੌਰ “ਤਫਤੀਸ਼ੀ ਅਫਸਰ” ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ SI ਕੇਵਲ ਸਿੰਘ ਨੇ DGP ਪੰਜਾਬ ਸ਼੍ਰੀ ਗੌਰਵ ਯਾਦਵ, CP ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਸਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

Related Articles

Leave a Reply

Your email address will not be published. Required fields are marked *

Back to top button