ਦੇਸ਼ਦੁਨੀਆਂਪੰਜਾਬ

ਜਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਸਬੰਧੀ ਸ਼੍ਰੀ ਪਰਮਬੀਰ ਸਿੰਘ ਪਰਮਾਰ IPS ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਪੁਲਿਸ ਆਬਜ਼ਰਵਰ ਨਿਯੁਕਤ

ਜਲੰਧਰ, ਐਚ ਐਸ ਚਾਵਲਾ। ਸ਼੍ਰੀ ਪਰਮਬੀਰ ਸਿੰਘ ਪਰਮਾਰ IPS,  AIG ਲਾਅ ਐਂਡ ਆਰਡਰ, ਪੰਜਾਬ ਜਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾ-2025 ਦੀਆਂ ਚੋਣਾਂ ਦੇ ਸਬੰਧ ਵਿੱਚ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਪੁਲਿਸ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਜੋ ਅੱਜ ਮਿਤੀ 04.12.2025 ਨੂੰ ਜਲੰਧਰ ਪੁੱਜ ਚੁੱਕੇ ਹਨ ਅਤੇ ਇਹਨਾਂ ਨੇ ਚੋਣਾਂ ਦੌਰਾਨ ਜੀ.ਓ ਮੈਸ ਪੀ.ਏ.ਪੀ ਜਲੰਧਰ ਕੈਂਟ ਵਿਖੇ ਹੈਡਕੁਆਟਰ ਬਣਾਇਆ ਗਿਆ ਹੈ। ਅਗਰ ਚੋਣਾਂ ਸਬੰਧੀ ਕਿਸੇ ਵੀ ਤਰਾਂ ਦੀ ਕੋਈ ਔਕੜ ਆਉਂਦੀ ਹੈ ਤਾਂ ਇਹਨਾਂ ਦੇ ਮੋਬਾਇਲ ਫੋਨ ਨੰਬਰ: 98153-32300 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button