
PRIME INDIAN NEWS ✍️H S CHAWLA
25-03-2025
ਦੋਸ਼ੀ ਅੰਮ੍ਰਿਤਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਗੁਰਮੀਤ ਸਿੰਘ, ਵਾਸੀ ਘੁੱਗਬੋਟ ਬਾਣਾ, ਕੰਤਾਵਾਲੀ, ਜਿਲਾ ਕਪੂਰਥਲਾ ਦੀ ਪੁੱਛਗਿਛ ਦੌਰਾਨ 01 ਪਿਸਤੌਲ 32 ਬੋਰ ਸਮੇਤ ਮੈਗਜਿਨ, ਸਮੇਤ 02 ਜਿੰਦਾ ਰੌਂਦ, ਵਾਰਦਾਤ ਵਿੱਚ ਵਰਤਿਆ ਸਪਲੈਂਡਰ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ।
ਦੋਸ਼ੀ ਹਾਰਦਿਕ ਕੰਬੋਜ ਪੁੱਤਰ ਜਤਿੰਦਰ ਕੰਬੋਜ ਵਾਸੀ ਬੀਹਟਾ ਥਾਣਾ ਬਿਲਾਸਪੁਰ ਜਿਲ੍ਹਾ ਯਮੁਨਾਨਗਰ ਹਰਿਆਣਾ ਦੀ ਪੁਛਗਿਛ ਦੌਰਾਨ ਵਾਰਦਾਤ ਵਿੱਚ ਰੈਕੀ ਕਰਨ ਵਾਲਾ ਸਪੈਲਡਰ ਮੋਟਰਸਾਇਕਲ ਅਤੇ ਵਾਰਦਾਤ ਵਿੱਚ ਪਹਿਨੇ ਕਪੜੇ ਬ੍ਰਾਮਦ ਕਰਵਾਏ।
– ਮੁਕੰਦਮਾ ਵਿੱਚ ਵਿਦੇਸ਼ੀ ਲਿੰਕ ਸਾਬਤ ਹੋਣ ਤੇ ਗੌਰਵ ਗਿਲ ਪੁੱਤਰ ਜਸਵਿੰਦਰ ਗਿਲ ਵਾਸੀ ਲਾਬੜੀ ਥਾਣਾ ਲਾਬੜਾ, ਹਾਲ ਵਾਸੀ ਕਨੇਡਾ ਅਤੇ ਮੁਹੰਮਦ ਜੈਸਿਨ ਉਰਫ ਜੱਸੀ ਉਰਫ ਸਿਕੰਦਰ ਪੁੱਤਰ ਮੁਹੰਮਦ ਜਮੀਲ ਵਾਸੀ ਪਿੰਡ ਸ਼ੰਕਰ ਥਾਣਾ ਸਦਰ ਨਕੋਦਰ ਹਾਲ ਵਾਸੀ ਵਿਦੇਸ਼ ਨੂੰ ਸ਼ਾਜਿਸ ਤਹਿਤ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ।
ਦੋਸ਼ੀਆ ਦੀ ਜਾਣਕਾਰੀ — ਕੁਲ 10 ਦੋਸ਼ੀ ਨਾਮਜਦ, 06 ਦੋਸੀ ਗ੍ਰਿਫਤਾਰ, 03 ਦੇਸੀ ਵਿਦੇਸ਼, 01 ਦੇਸ਼ੀ ਮਨਿੰਦਰ ਬੇਬੀ (ਭਗੋੜਾ) ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਨੂੰ ਗ੍ਰਿਫਤਾਰ ਕਰਨ ਤੇ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅੱਜ ਤੱਕ ਕੁਲ ਬ੍ਰਾਮਦਗੀ 01 ਗ੍ਰਨੇਡ ਬੰਬ, 02 ਪਿਸਤੌਲ 32 ਬੋਰ, 02 ਮੈਗਜਿਨ, 06 ਰੌਦ 32 ਬੋਰ, 03 ਮੋਟਰਸਾਇਕਲ, ਹਾਰਦਿਕ ਕੰਬਜ ਵੱਲੋ ਵਾਰਦਾਤ ਸਮੇ ਪਹਿਨੇ ਹੋਏ ਕਪੜੇ
















