
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਕੱਲ ਮਿਤੀ 24/2/2025 ਨੂੰ ਪਰਮਿਟ 11kv ਲਾਲ ਕੁਰਤੀ ਫੀਡਰ ‘ਤੇ ਬਿਜਲੀ ਦੀ ਸਪਲਾਈ 3 ਘੰਟੇ (ਸਵੇਰੇ 10:00 ਤੋਂ ਦੁਪਹਿਰ 1:00 ਵਜੇ ਤੱਕ) ਲਈ ਆਮ ਰੱਖ-ਰਖਾਅ/ਰੁੱਖਾਂ ਦੀ ਕਟਾਈ ਲਈ ਬੰਦ ਰਹੇਗੀ। ਇਸ ਦੌਰਾਨ ਲਾਲ ਕੁਰਤੀ, ਮੁਹੱਲਾ ਨੰਬਰ 24, 26, 27, 28, 29, 30, 31, 32 ਅਤੇ ਜਲੰਧਰ ਛਾਉਣੀ ਵਿੱਚ ਮਾਲ ਰੋਡ ਦੇ ਨਾਲ ਲੱਗਦੇ ਖੇਤਰ ਪ੍ਰਭਾਵਿਤ ਹੋਣਗੇ। ਇਹ ਜਾਣਕਾਰੀ PSPCL ਜਲੰਧਰ ਕੈਂਟ ਡਿਵੀਜ਼ਨ – 1 ਦੇ JE ਸ. ਹਰਮਨਜੀਤ ਸਿੰਘ ਨੇ ਦਿੱਤੀ।
















