ਦੇਸ਼ਦੁਨੀਆਂਪੰਜਾਬ

ਯੂਰੋਪੀਅਨ ਕਬੱਡੀ ਫੈਡਰੇਸ਼ਨ ਦੀ ਪਲੇਠੀ ਮੀਟਿੰਗ 22 ਨਵੰਬਰ ਨੂੰ ਪੈਰਿਸ ਵਿਖ਼ੇ ਹੋਵੇਗੀ, ਸਬੰਧਿਤ ਕਲੱਬਾਂ ਨੂੰ ਪਹੁੰਚਣ ਦਾ ਸੱਦਾ – ਬਿੰਦਰ

ਪੈਰਿਸ, (PRIME INDIAN NEWS) :- ਆਉਣ ਵਾਲੇ ਸੀਜਨ 2026 ਦੇ ਖੇਡ ਮੇਲਿਆਂ ਨੂੰ ਸਫਲ ਬਣਾਉਣ ਵਾਸਤੇ ਇੱਕ ਵਿਉਂਤਬੰਦੀ ਮੀਟਿੰਗ 22 ਨਵੰਬਰ ਨੂੰ ਪੈਰਿਸ ਵਿਖ਼ੇ ਦੁਪਹਿਰ 12.30 ਵਜੇ ਹਰਵਿੰਦਰ ਸਿੰਘ ਉਰਫ ਬਿੰਦਰ ਦੀ ਪ੍ਰਧਾਨਗੀ ਹੇਠ ਸਬੰਧਿਤ ਕਲੱਬਾਂ ਦੇ ਸਾਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਤੇ ਉਨ੍ਹਾਂ ਸਾਰੇ ਹੀ ਹੋਰਨਾਂ ਕਲੱਬਾਂ ਨੂੰ ਵੀ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਜਿਹੜੇ ਕਲੱਬ ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਵੱਢਮੁੱਲੇ ਵਿਚਾਰ ਟੂਰਨਾਮੈਂਟਾਂ ਨੂੰ ਸਫਲ ਬਣਾਉਣ ਵਾਸਤੇ ਦੇਣਾ ਚਾਹੁੰਦੇ ਹੋਣ ਤਾਂ ਉਹ ਬਿਨਾਂ ਕਿਸੇ ਵਿਤਕਰੇ ਦੇ ਪਹੁੰਚ ਸਕਦੇ ਹਨ ਲੇਕਿਨ ਆਉਣ ਤੋਂ ਪਹਿਲਾਂ ਬਿੰਦਰ ਹੌਲੈਂਡ ਵਾਲੇ ਨੂੰ ਜਾਂ ਹੋਰ ਜਿੰਮੇਵਾਰ ਪ੍ਰਮੋਟਰਾਂ ਨੂੰ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ।

Related Articles

Leave a Reply

Your email address will not be published. Required fields are marked *

Back to top button