ਦੇਸ਼ਦੁਨੀਆਂਪੰਜਾਬ

ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਬਿਨਾਂ ਲਾਇਸੰਸ, ਬਿਨਾਂ ਇਜਾਜਤ ਹੁੱਕਾ ਫਲੇਵਰ ਵੇਚਣ ਵਾਲਾ ਇੱਕ ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ਼੍ਰੀਮਤੀ ਧਨਪ੍ਰੀਤ ਕੌਰ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਾਕੇਸ਼ ਯਾਦਵ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਜਲੰਧਰ, ਸ੍ਰੀ ਮਨਮੋਹਨ ਸਿੰਘ, PPS ਸਹਾਇਕ ਕਮਿਸ਼ਨਰ ਪੁਲਿਸ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਜਵੰਤ ਕੌਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 06 ਕਮਿਸ਼ਨਰੇਟ ਜਲੰਧਰ ਨੇ ਮੋਤਾ ਸਿੰਘ ਮਾਰਕੀਟ ਜਲੰਧਰ ਵਿੱਚ ਸਥਿਤ 3G ਹੱਟ ਨਾਮ ਦੀ ਦੁਕਾਨ ਵਿੱਚ ਰੇਡ ਕਰਕੇ ਬਿਨਾਂ ਲਾਇਸੰਸ, ਬਿਨਾਂ ਇਜਾਜਤ ਵੱਖ-ਵੱਖ ਤੰਬਾਕੂ ਫਲੇਵਰ ਵੇਚਣ ਵਾਲੇ ਦੋਸ਼ੀ ਸੀਤਾ ਰਾਮ ਚੌਧਰੀ ਪੁੱਤਰ ਰਾਮ ਕੁਮਾਰ ਚੌਧਰੀ ਵਾਸੀ ਪਿੰਡ ਵਿਸ਼ਾ ਮਿਰਜਾਪੁਰ, ਥਾਣਾ ਅਨੰਦਪੁਰਾ, ਜਿਲਾਂ ਦਰਬੰਗਾ, ਬਿਹਾਰ ਹਾਲ ਵਾਸੀ ਖੁਰਲਾ ਕਿੰਗਰਾ ਨਜਦੀਕ ਰਾਧਾ ਸੁਆਮੀ ਸਤਸੰਗ ਘਰ ਜਲੰਧਰ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 142 ਮਿਤੀ 18.05.2026 ਅ/ਧ 4-A.21-A CIGARETTES AND OTHER TOBACCO PRODUCTS ACT 2003 ਥਾਣਾ ਡਵੀਜਨ ਨੰਬਰ 06 ਕਮਿਸ਼ਨਰੇਟ ਜਲੰਧਰ ਦਰਜ ਕੀਤਾ ਗਿਆ। ਦੁਕਾਨ ਮਾਲਕ ਵਿਨੇ ਬਖਸ਼ੀ ਪੁੱਤਰ ਵਿਜੇ ਬਖਸ਼ੀ ਵਾਸੀ ਮਕਾਨ ਨੰਬਰ 129 ਬੈਂਕ ਇੰਨਕਲੇਵ ਜਲੰਧਰ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਪਾਸੋਂ ਹੇਠ ਲਿਖੇ ਅਨੁਸਾਰ ਵੱਖ-ਵੱਖ ਫਲੇਵਰਾਂ ਦੇ ਤੰਬਾਕੂ ਬਰਾਮਦ ਕੀਤੇ ਗਏ।👇

Related Articles

Leave a Reply

Your email address will not be published. Required fields are marked *

Back to top button