ਦੇਸ਼ਦੁਨੀਆਂਪੰਜਾਬ

ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ਦੇ ਗੁਰਜਿੰਦਰਪਾਲ ਸਿੰਘ ਅਤੇ ਚੰਨਾ ਬੈਂਸ ਹੋਣਗੇ ਖਾਸ ਮਹਿਮਾਨ

ਪੈਰਿਸ, (PRIME INDIAN NEWS) :- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ 24 ਅਗਸਤ ਨੂੰ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ‘ਚ ਬੈਲਜੀਅਮ ਦੀਆਂ 2 ਸ਼ਖਸ਼ੀਅਤਾਂ ਗੁਰਜਿੰਦਰਪਾਲ ਸਿੰਘ ਰਾਠ ਅਤੇ ਚੰਨਾ ਬੈਂਸ ਖਾਸ ਮਹਿਮਾਨ ਹੋਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਹਰ ਸਾਲ ਕੱਬਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਅਤੇ ਇਹ 18ਵਾਂ ਕਬੱਡੀ ਟੂਰਨਾਮੈਂਟ ਹੈ ਅਤੇ ਸੀਜਨ ਦਾ 9ਵਾਂ ਟੂਰਨਾਮੈਂਟ ਹੈ, ਜਿਸ ਵਿੱਚ ਬੈਲਜੀਅਮ ਦੀਆਂ ਇਹਨਾਂ ਦੋਹਾਂ ਸ਼ਖਸ਼ੀਅਤਾਂ ਦਾ ਮੇਲੇ ਵਿੱਚ ਪਹੁੰਚਣ ਤੇ ਜੀਅ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button