Latestਦੁਨੀਆਂਦੇਸ਼ਪੰਜਾਬ

ਪੰਜਾਬ ਚੋਣਾਂ 2027: “ਆਪ” ਵਲੋਂ 31 ਉਮੀਦਵਾਰਾਂ ਦੀ ਸੂਚੀ ਜਾਰੀ, ਜਲੰਧਰ ਸੈਂਟਰਲ ਤੋਂ ਨਿਤਿਨ ਕੋਹਲੀ, ਜਲੰਧਰ ਉਤਰੀ ਤੋਂ ਵਿਨੀਤ ਧੀਰ ਅਤੇ ਜਲੰਧਰ ਕੈਂਟ ਤੋਂ ਦੀਪਕ ਬਾਲੀ ਨੂੰ ਮਿਲੀ ਟਿਕਟ

ਜਲੰਧਰ, ਐਚ ਐਸ ਚਾਵਲਾ। ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ “ਆਮ ਆਦਮੀ ਪਾਰਟੀ” ਨੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਜਲੰਧਰ ਸੈਂਟਰਲ ਤੋਂ ਨਿਤਿਨ ਕੋਹਲੀ, ਉੱਤਰੀ ਤੋਂ ਵਿਨੀਤ ਧੀਰ ਅਤੇ ਕੈਂਟ ਤੋਂ ਦੀਪਕ ਬਾਲੀ ਨੂੰ ਟਿਕਟ ਮਿਲੀ। ਦੇਖੋ ਲਿਸਟ👇

Related Articles

Back to top button