ਦੇਸ਼ਦੁਨੀਆਂਪੰਜਾਬ

ਯੂਨਿਟ ਹੈੱਡਕੁਆਰਟਰ ਕੋਟੇ ਅਧੀਨ ਪੰਜਾਬ ਰੈਜੀਮੈਂਟਲ ਸੈਂਟਰ ਵਿਖੇ ਭਰਤੀ ਰੈਲੀ 17 ਅਗਸਤ 2026 ਤੋਂ

ਜਲੰਧਰ, ਐਚ ਐਸ ਚਾਵਲਾ। ਪੰਜਾਬ ਰੈਜੀਮੈਂਟਲ ਸੈਂਟਰ 17 ਅਗਸਤ 2026 ਤੋਂ ਧਿਆਨ ਚੰਦ ਸਟੇਡੀਅਮ, ਰਾਮਗੜ੍ਹ ਛਾਉਣੀਵਿਖੇ ਯੂਨਿਟ ਹੈੱਡਕੁਆਰਟਰ ਕੋਟੇ ਅਧੀਨ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕਰ ਰਿਹਾ ਹੈ। ਉਮੀਦਵਾਰਾਂ ਨੂੰ ਨਿਰਧਾਰਤ ਮਿਤੀਆਂ ‘ਤੇ ਸਵੇਰੇ 04:00 ਵਜੇ ਲੌਂਗੇਵਾਲਾ ਗੇਟ, ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਛਾਉਣੀ ਵਿਖੇ ਰਿਪੋਰਟ ਕਰਨ ਦੀ ਲੋੜ ਹੈ।

Related Articles

Leave a Reply

Your email address will not be published. Required fields are marked *

Back to top button