
ਚੰਡੀਗੜ੍ਹ, (PRIME INDIAN NEWS) :- ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਪੰਜਾਬ ‘ਚ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੁੜ ਜਲੰਧਰ ਵਿੱਚ ਵਾਪਸ ਆ ਗਏ ਹਨ ਅਤੇ ਕੁਲਦੀਪ ਚਾਹਲ ਦਾ ਵੀ ਮੁੜ ਲੁਧਿਆਣਾ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਡੀਆਈਜੀ ਐਸ ਭੂਪਤੀ ਨੂੰ ਚੰਡੀਗੜ੍ਹ ਅਤੇ ਜਲੰਧਰ ਵਿੱਚ ਤਾਇਨਾਤ ਪੁਲੀਸ ਕਮਿਸ਼ਨਰ ਰਾਹੁਲ ਐਸ ਨੂੰ ਵਿਜੀਲੈਂਸ ਮੁਹਾਲੀ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਪੜ੍ਹੋ ਲਿਸਟ👇






























