ਜਲੰਧਰ, ਐਚ ਐਸ ਚਾਵਲਾ। ਐਡਵੋਕੇਟ ਨਵਤੇਜ ਸਿੰਘ ਮਿਨਹਾਸ ਦੇ ਪਿਤਾ ਸ. ਸੁਰਜੀਤ ਸਿੰਘ ਮਿਨਹਾਸ “ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ” ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਅਪ੍ਰੈਲ 2024 ਨੂੰ ਸ਼ਾਮ 3:30 ਵਜੇ ਸ਼ਮਸ਼ਾਨਘਾਟ, ਮਾਡਲ ਟਾਊਨ ਜਲੰਧਰ ਵਿਖੇ ਕੀਤਾ ਜਾਵੇਗਾ।

Lorem ipsum dolor sit amet, consectetur.